Annual Gurmat Sangeet Workshop 2018

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਸਾਰ ਅਤੇ ਪ੍ਰਸਾਰ ਲੲੀ ਅਰੰਭੇ ਕਾਰਜਾਂ ਅਧੀਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ " ਸਾਲਾਨਾ ਗੁਰਮਤਿ ਸੰਗੀਤ ਵਰਕਸ਼ਾਪ" ਮਿਤੀ 6, 7 ਅਤੇ 8 ਜੂਨ 2018 ਨੂੰ ਜਵੱਦੀ ਟਕਸਾਲ ਵਿਖੇ ਲਗਵਾੲੀ ਜਾ ਰਹੀ ਹੈ। ਗੁਰਮਤਿ

ਸੰਗੀਤ ਸਿੱਖਣ ਵਾਲੇ ਸਿਖਿਅਾਰਥੀਅਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ।

▼ Show More Information

Jwaddi Taksal, 141002
Ludhiana
06 June , Wednesday 09:00

More Events Nearby